Lyrics ਗੱਲ ਦਿਲ ਦੀ ਦੱਸ ਸੱਜਣਾਂ.....

Code:
[color=magenta][b]ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..
ਆਜਾ ਦਿਲ ਵਿੱਚ ਵੱਸ ਸੱਜਣਾਂ,
ਵੇ ਚੁਬਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਚੰਨ ਧਰਤੀ ਤੇ ਜੇ ਹੋਵੇ,
ਉੱਤੇ ਤਾਰਿਆਂ ਚ’ ਕੀ ਰੱਖਿਆ..
ਇੱਕੋ ਆਪਣਾ ਬਣ ਜਾਵੇ,
ਬਾਕੀ ਸਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਭਾਵੇਂ ਮੂੰਹਾਂ ਚ’ ਮਿਠਾਸ ਹੋਵੇ,
ਦਿਲੋਂ-ਖਾਰਿਆਂ ਚ’ ਕੀ ਰੱਖਿਆ..
ਲੱਖ ਆਪਣਾਂ ਬਣ ਜਾਵੇ,
ਮਨੋਂ-ਮਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਜਿੱਥੋਂ ਬਚਣ ਦੀ ਆਸ ਨਹੀਂ,
ਓਹ ਕਿਨਾਰਿਆਂ ਚ’ ਕੀ ਰੱਖਿਆ..
ਜਿਹੜੇ ਡੁੱਬਦੇ ਨੂੰ ਡੋਬ ਦਿੰਦੇ,
ਓਹ ਸਹਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
ਝੂਠੇ ਲਾਰਿਆਂ ਚ’ ਕੀ ਰੱਖਿਆ..||

ਜਿਹੜੇ ਰੱਬ ਨੂੰ ਭੁੱਲ ਜਾਂਦੇ,
ਓਹ ਹੰਕਾਰਿਆਂ ਚ’ ਕੀ ਰੱਖਿਆ..
ਬਣ ਦਿਲਾ ਓਸੇ ਰੱਬ ਦਾ,
ਜਾਨੋਂ-ਪਿਆਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾਂ,
[/b][/color][left][color=magenta][b]ਝੂਠੇ ਲਾਰਿਆਂ ਚ’ ਕੀ ਰੱਖਿਆ..||[/b][/color]
[/left]
 
hmm thx for sharing
progress.gif
 
Top