Lyrics ਸੋਹਣੇ ਸੱਜਨਾ ਦੇ ਲਾਰੇ ਗਿਨੀਏ.....

ਦਿਨੇ ਬਾਗਾ ਵਿੱਚ ਜਾ ਕੇ ਫੁੱਲ ਗਿਨੀਏ, ਰਾਤੀ ਅੰਬਰਾ ਦੇ ਤਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕਿਨੇ ਸੀ ਨਿਸ਼ਾਨਾ ਲਾਇਆ ਸ਼ੀਸ਼ੇ ਜਿਹੇ ਦਿੱਲ ਤੇ,
ਨੈਨਾ ਵਿੱਚੋ ਕਿਨੇ ਸਾਰੇ ਸੁੱਪਨੇ ਨੇ ਛਿੱਲ ਤੇ

ਸਾਨੂੰ ਪਤਾ ਟੁਟਾ ਦਿੱਲ ਨਇਉ ਜੁੜਦਾ,
ਤਾਵੀ ਟੁੱਕੜੇ ਖਿਲਾਰੇ ਗਿਨੀਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕੱਦੋ ਹਵਾ ਠਾਰਿਆ ਤੇ ਕੱਦੋ ਹਵਾ ਸਾੜਿਆ
ਕੱਦੋ ਹਵਾ ਪਿਆਰ ਸਾਡਾ ਅੰਬਰਾ ਨੂੰ ਚਾੜਿਆ
ਕੱਦੋ ਹਵਾ ਠਾਰਿਆ ਤੇ ਕੱਦੋ ਹਵਾ ਸਾੜਿਆ
ਕੱਦੋ ਹਵਾ ਪਿਆਰ ਸਾਡਾ ਅੰਬਰਾ ਨੂੰ ਚਾੜਿਆ
ਜਿੜਾ ਰੱਸਾ ਵੱਟਿਆ ਸੀ ਬੱਦਨਾਮੀ ਦਾ
ਉਸ ਪਿੰਘ ਦੇ ਹੁਲਾਰੇ ਗਿਨਿਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਕਿਹੜਾ ਕੰਡਾ ਵੱਜਿਆ ਸੀ ਕਿਹੜੇ ਕੰਡੇ ਵੱਜਣਾ
ਕਿਹੜੇ ਕਿਹੜੇ ਰੋਡ ਨੂੰ ਏ ਪੈਰਾ ਹੇਠ ਦੱਬਣਾ
ਕਿਹੜਾ ਕੰਡਾ ਵੱਜਿਆ ਸੀ ਕਿਹੜੇ ਕੰਡੇ ਵੱਜਣਾ
ਕਿਹੜੇ ਕਿਹੜੇ ਰੋਡ ਨੂੰ ਏ ਪੈਰਾ ਹੇਠ ਦੱਬਣਾ
ਜੱਦੋ ਥੱਕ ਜਾਇਏ ਬੁਹਤੇ ਵੈਰੀ ਗਿਨ ਕੇ
ਫਿਰ ਇੱਕ ਦੋ ਸਹਾਰੇ ਗਿਨਿਏ
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,
ਅਸੀ ਕੱਲੇ ਬੈਠ ਚੋਰੀ ਚੋਰੀ ਜੱਗ ਤੋਂ ਸੋਹਣੇ ਸੱਜਨਾ ਦੇ ਲਾਰੇ ਗਿਨੀਏ,

ਭਾਵੇ ਹੁਣ ਸਾਨੂੰ ਇਨਾ ਪੱਟਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿੱਛੇ ਨਇਉ ਮੋੜਨਾ
ਭਾਵੇ ਹੁਣ ਸਾਨੂੰ ਇਨਾ ਪੱਟਿਆ ਦੀ ਲੋੜ ਨਾ
ਭਾਵੇ ਹੁਣ ਪੈਰ ਅਸੀ ਪਿੱਛੇ ਨਇਉ ਮੋੜਨਾ
ਤਾਵੀ ਯਾਰੀ ਪਿੱਛੇ ਲੱਗੇ ਜਿੜੇ ਮੰਗਲਾ
ਫੱਟ ਛੋਟੇ ਮੋਟੇ ਸਾਰੇ ਗਿਨਿਏ

Top