Lyrics ਮੈ ਉਦੋ ਤੈਨੂ ਯਾਦ ਕਰਦਾ..

ਜਦ ਬਾਗ ਚ ਪਹਿਲਾ ਫੁੱਲ ਖਿਲੇ ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਦ ਦਿਨ ਨਾਲ ਗਲ ਲੱਗ ਰਾਤ ਮਿਲੇ
ਮੈ ਉਦੋ ਤੈਨੂ ਯਾਦ ਕਰਦਾ
ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ
ਜਦ ਭੁੱਲ ਜਾਵੇ ਗਿਣਤੀ ਤਾਰੇ ਗਿਣਦੇ ਨੂੰ
ਇਕ ਸੁਣੀ ਸੁਣਾਈ ਪੈਰਾ ਦੀ ਖੜਾਕ ਹੋਵੇ
ਜਦ ਮੇਰੇ ਨਾ ਦੀ ਡਾਕ ਆਵੇ
ਮੈ ਉਦੇ ਤੈਨੂ ਯਾਦ ਕਰਦਾ
ਜਦ ਸਾਉਣ ਮਹੀਨੇ ਚਲਦੀ ਠੰਢੀ ਪੌਣ ਹੋਵੇ
ਮੈ ਕੀਹਨੂ ਕਹਾ ਉਦੋ ਨਾਲ ਕੌਨ ਹੋਵੇ
ਦਿਲ ਬਾਹਲੇ ਇਕੱਠੇ ਬਹਿਣ ਜਦੋ
ਅੱਖਾ ਸਨੇਹੇ ਲੈਣ ਜਦੋ
ਸਤਰੰਗੀਆ ਪੀਘਾਂ ਪੈਣ ਜਦੋ
ਮੈ ਉਦੋ ਤੈਨੂ ਯਾਦ ਕਰਦਾ
ਜਦ ਪੰਛੀ ਮੁੜ ਕੇ ਮੁੜਨ ਬੰਨ ਕੇ ਡਾਰਾ
ਹਾਏ ਤੇਰਾ ਮੁੜਨਾ ਵੀ ਤਾ ਬਣਦਾ ਕਰਾ ਵਿਚਾਰਾ
ਜਦ ਤੇਰਾ ਕਿਸੇ ਕਿਤਾਬ ਚ ਨਾਮ ਆਵੇ
ਵਿਛੜਨ ਦੀ ਚੇਤੇ ਤਾ ਆਵੇ ਜਦ ਸਾਡੇ ਬਨੇਰੇ ਕਾਂ ਆਵੇ
ਮੇ ਉਦੇ ਤੈਨੂ ਯਾਦ ਕਰਦਾ
ਦੇਬੀ ਨੇ ਕਿਤੇ ਲਿਖਣਾ ਗੀਤ ਹੋਵੇ
ਤੇਰਾ ਹੀ ਨਾਮ ਦਿਲ ਦੇ ਨਜਦੀਕ ਹੋਵੇ
ਰਹੇ ਦਿਲ ਤੇ ਨਾ ਇਖਤਿਆਰ ਹੋਵੇ
ਤੇਰੇ ਜਿਹੀ ਦਿਸੇ ਨੁਹਾਰ ਜਦੋ
ਮਿਲ ਪੈਣ ਪੁਰਾਣੇ ਯਾਰ ਜਦੋ
ਮੈ ਉਦੋ ਤੈਨੂ ਯਾਦ ਕਰਦਾ
 

tejy2213

Elite
Re: ਮੈ ਉਦੋ ਤੈਨੂ ਯਾਦ ਕਰਦਾ..(Full Version)

full version:

ਜਦ ਬਾਗ਼ ਚ ਪਹਿਲਾ ਫ਼ੁੱਲ ਖ਼ਿਲੇ
ਜਦ ਕੋਈ ਕਿਸੇ ਨਾਲ ਕਰੇ ਗ਼ਿਲੇ
ਜਦ ਦਿਨ ਦੇ ਗਲ਼ ਲੱਗ ਰਾਤ ਮਿਲੇ
ਮੈਂ ਓਦੌ ਤੇਨੂੰ ਯ਼ਾਦ ਕਰਦਾਂ...


ਆਪਣੇਂ ਪਿੰਡਾ ਦੀ ਦੂਰੀ ਖ਼ਿਆਲ ਚ ਮਿਣਦੇ ਨੂੰ
ਜਦ ਭੁੱਲ ਜਾਂਦੀ ਏ ਗਿਣਤੀ ਤਾਰੇ ਗਿਣਦੇ ਨੂੰ
ਜਦ ਸੁਣੀਂ ਸੁਣੀਂ ਜਹੀ ਹਾਕ਼ ਆਵੇ
ਜਦ ਪੌਲੇ ਪੈਰਾਂ ਦਾ ਖ਼ੜਾਕ ਆਵੇ
ਜਦ ਮੇਰੇ ਨਾਂ ਦੀ ਡਾਕ ਆਵੇ
ਮੈਂ ਓਦੌ ਤੇਨੂੰ ਯ਼ਾਦ ਕਰਦਾਂ...


ਜਦ ਸੌਂਣ ਮਹੀਨੇਂ ਚੱਲ਼ਦੀ ਠੰਡੀ ਪੌਣਂ ਹੋਵੇ
ਮੈਂ ਕਿਹਨੂੰ ਆਖ਼ਾਂ ਨਾਲ ਮੇਰੇ ਫ਼ਿਰ ਕੌਣਂ ਹੋਵੇ
ਦਿਲ ਵਾਲੇ ਇਕੱਠੇ ਬਹਿਣਂ ਜਦੋਂ
ਅੱਖਾਂ ਹੀ ਸੁਨੇਹੇ ਲੈਣਂ ਜਦੋਂ
ਸੱਤਰੰਗੀਆਂ ਪੀਘਾਂ ਪੈਣਂ ਜਦੋਂ
ਮੈਂ ਓਦੌ ਤੇਨੂੰ ਯ਼ਾਦ ਕਰਦਾਂ...


ਜਦ ਪੰਛੀ ਸ਼ਾਮੀ ਘਰ਼ ਮੁੜਦੇ ਨੇ ਬੰਨ ਕੇ ਡਾਰਾਂ
ਤੇਰਾ ਮੁੜਨਾਂ ਵੀ ਤਾਂ ਬਣਦਾ ਕਰਾਂ ਵਿਚਾਰਾਂ
ਤੇਰਾ ਕਿਸੇ ਕੀਤਾਬ਼ ਚ ਨਾਂ ਆਵੇ
ਵਿਛੜਣਂ ਦੀ ਚੇਤੇ ਥਾਂ ਆਵੇ
ਜਦ ਸਾਡੇ ਬਨੇਰੇ ਕਾਂ ਆਵੇ
ਮੈਂ ਓਦੌ ਤੇਨੂੰ ਯ਼ਾਦ ਕਰਦਾਂ...


"ਦੇਬੀ" ਨੇ ਜਦ ਵੀ ਲਿਖ਼ਣਾਂ ਕਿਧਰੇ ਗ਼ੀਤ ਹੋਵੇ

ਤਾਂ ਤੂੰਹੀਓ ਦਿਲ ਦੇ ਸੱਭ ਤੋਂ ਵੱਧ ਨਜ਼ਦੀਕ ਹੋਂਵੇ
ਰਹੇ ਦਿਲ ਤੇ ਨਾ ਅਦੀਕਾਰ ਜਦੋਂ
ਤੇਰੇ ਜਹੀ ਦਿਸੇ ਨੁਹਾਰ ਜਦੋਂ
ਮਿਲ ਪੈਣਂ ਪੁਰਾਣੇਂ ਯਾਰ ਜਦੋਂ
ਮੈਂ ਓਦੌ ਤੇਨੂੰ ਯ਼ਾਦ ਕਰਦਾਂ

ਮੈਂ ਓਦੌ ਤੇਨੂੰ ਯ਼ਾਦ ਕਰਦਾਂ |
 
Top