UNP

ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

Go Back   UNP > Contributions > Lyrics

UNP Register

 

 
Old 12-Mar-2009
Pardeep
 
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

ਮੁੰਡਾ ਜੱਟਾਂ ਦਾ ਸ਼ੌਕੀਨ,
ਲੱਗ ਪਿਆ ਖਾਣ-ਪੀਣ..
ਪਿਆ ਬੋਤਲ ਚੋ ਪਊਏ ਜਿੰਨਾਂ ਘਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||
ਕਿਸੇ ਲੱਕ ਦੇ ਹੁਲਾਰਿਆਂ ਨੇਂ ਪੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਐਵੇਂ ਕਾਹਨੂੰ ਕਰਨਾਂ ਏ ਫ਼ਿਕਰ ਪੜਾਈ ਦਾ,
ਲੈਣਾ ਏ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ..
ਮਾਂ ਦਾ ਲਾਡਲਾ-ਦੁਲਾਰਾ , ਹੁਣ ਪਾਊਗਾ ਖਿਲਾਰਾ,
ਹਾੜੀ-ਸਾਉਣੀ ਵਿੱਚ ਜੋ ਵੀ ਵੇਚ ਵੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਪੂਰਾ ਜੋਰ ਲਾਕੇ ਰੱਖੇ ਵਾਲਾਂ ਦੇ ਸਟਾਇਲ ਤੇ,
ਬੜੀ ਸੌਖੀ ਹੋ ਗਈ ਯਾਰੋ ਆਸ਼ਕੀ ਮੋਬਾਇਲ ਤੇ..
ਚਿੱਤ ਲੱਗਦਾ ਨੀਂ ਪਿੰਡ , ਸੋਹਣੀ ਗਰਲ-ਫ਼੍ਰੈਂਡ,
ਓਦਾ ਨਾਮ ਹੀ ਬੁੱਲਾਂ ਦੇ ਉੱਤੇ ਰੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਲੇਕ ਤੇ ਨਜ਼ਾਰੇ ਕਦੇ ਰੌਣਕ 17 ਦੀ,
ਬਾਈਕ ਤੇ ਬਿਠਾਕੇ ਸੈਰ ਕਰਨੀ ਪਹਾੜਾਂ ਦੀ..
ਕਿਥੇ ਹਲ ਤੇ ਪੰਝਾਲੀ , ਕਿਥੇ ਤੂੜੀ ਤੇ ਪਰਾਲੀ,
ਸੋਚ ਹੁਣ ਨਹੀਂਓ ਜਾਂਦਾ ਪਿਛੇ ਹੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

 
Old 12-Mar-2009
jaggi633725
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

very nice song

 
Old 14-Mar-2009
chandigarhiya
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

v nice..............

 
Old 03-Apr-2009
siffar
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

Thanks 4 posting.

 
Old 06-Apr-2009
rajugoraya
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

great.........

 
Old 06-Apr-2009
rajugoraya
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

really nice...........

 
Old 13-Apr-2009
..::sHiNdA::..
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

thanx......

 
Old 27-Apr-2009
*HAPPY*
 
Re: ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

very nice.........

Post New Thread  Reply

« Kala doriyan | ਹਸੱਦੀ ਨੇ ਦਿਲ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵ »
X
Quick Register
User Name:
Email:
Human Verification


UNP