Lyrics ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!!

JUGGY D

BACK TO BASIC
ਅੱਜ ਆਈ ਮੈਨੂ ਹੋਸ਼..
ਓਹਦਾ ਕੋਈ ਨੀ ਸੀ ਦੋਸ਼,
ਦਿਲ ਤੋੜਿਆ ਮੈਂ ਜਿਹਦਾ...
ਦਿਲ ਤੋੜਿਆ ਮੈਂ ਜਿਹਦਾ...ਬੇਵਜਾ ਓਏ ਰੱਬਾ....
ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!!

ਉਹ ਸੀ ਮੇਹੰਦੀ ਲਾਉਣਾ ਚਾਉਂਦੀ...
ਮੇਰੇ ਹਥ ਖੂਨ ਰੰਗੇ,
ਓਦੇ ਚਾ ਤੈ ਅਰਮਾਨ,ਮੈਂ ਤੈ ਸੂਲੀ ਉਤੇ ਟਾਂਗੇ,
ਓਨੇ ਸਮਝੀ ਏ ਤੇਰੀ...
ਓਨੇ ਸਮਝੀ ਏ ਤੇਰੀ...ਹੀ ਰਜ਼ਾ ਓਏ ਰੱਬਾ...
ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!!

ਜਾਣ ਪੀੜਾ 'ਚ ਪਾਰੁਣੇ..
ਮੇਰੇ ਖੁਸੀਆ ਤੈ ਚਾ,
ਹੋਣ ਉਮਰਾਂ ਲਈ ਸੁੰਨੇ..
ਮੇਰੇ ਖਾਵਾ ਵਾਲੇ ਰਾਹ,
ਮੇਰੀ ਜਿੰਦਗੀ ਬਣਾ ਦੇ...
ਮੇਰੀ ਜਿੰਦਗੀ ਬਣਾ ਦੇ..ਐਸੀ ਕਜ਼ਾ ਓਏ ਰੱਬਾ...
ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!!

ਹਰ ਪਾਲ ਮੇਰੀ ਜਿੰਦਗੀ 'ਚ...
ਆਵੇ ਨਵਾਂ ਦੁਖ,
ਹੋਜੇ ਸੁੰਨੀ "ਸ਼ੇਹ੍ਬਾਜ਼" ਦੀਆਂ ਸੋਚਾਂ ਵਾਲੀ ਕੁੱਖ,
ਮੇਰੀ ਮੌਤ ਦੀ ਵੀ ਬਣੇ ਨਾ...
ਮੇਰੀ ਮੌਤ ਦੀ ਵੀ ਬਣੇ ਨਾ.. ਕੋਈ ਵਜਾਹ ਓਏ ਰੱਬਾ ...
ਮੈਨੂ ਦੇਦੇ ਬੇਵਫਾਈ ਦੀ ਸੱਜਾ ਓਏ ਰੱਬਾ....!!
 
Top