Lyrics ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ..||

ਕੱਲੀ-ਕੱਲੀ ਸੋਹਣੀਏਂ,

ਮੈਂ ਯਾਦ ਸਾਂਭੀ ਪਈ ਆ..||

ਕਦੇ ਛਣਕਾਵਾਂ ਕਦੇ ਹਿੱਕ ਨਾਲ ਲਾਵਾਂ,
ਟੁੱਟੀ ਹੋਈ ਝਾਂਜਰ
ਜਨਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,:em
ਮੈਂ ਯਾਦ ਸਾਂਭੀ ਪਈ ਆ..||

ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ..
ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,
ਬੋਤਲ ਚ’:kiven
ਓਹੀ ਮੈਂ ਸ਼ਰਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||


ਚੇਤੇ ਕਰ ਵੇਲਾ ਰੱਬ ਵਾਂਗ ਤੂੰ ਧਿਆਉਂਦੀ ਸੀ,
ਮੈਨੂੰ ਦੇਖ ਵਾਲਾਂ ਦੇ ਤੂੰ ਕੁੰਡਲ ਬਣਾਉਂਦੀ ਸੀ..
ਅੱਡੇ ਉੱਤੇ ਖੜੇ ਨੂੰ ਫ਼ੜਾਇਆ ਚੁੰਮ ਕੇ,


ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ
 
Top