| Re: Drawing Contest December '11 Results
ਸਭ ਦਾ ਬਹੁਤ ਬਹੁਤ ਸੁਕਰੀਆ ... ਜਸਵਿੰਦਰ ਵੀਰ ਅਤੇ ਹੋਰ ਸਭ ਦੀ ਪੈਂਟਿੰਗ ਵੀ ਬਹੁਤ ਵਧਿਆ ਸੀ .!! ਜਿਤ ਪ੍ਰਾਪਤ ਕਰਨਾ ,ਜਿਆਦਾ ਮਾਇਨੇ ਨਹੀ ਰਖਦਾ ਜਿਨਾ ਭਾਗ ਲੇਣਾ .. ਮੇਰੇ ਵਾਲੋ ਸਭ ਨੂੰ ਭਾਗ ਲੈਣ ਦੀ ਤੇ ਵਧਿਆ ਵਧਿਆ ਪੈਂਟਿੰਗ ਬਣਾਉਣ ਲਈ ਬਹੁਤ ਬਹੁਤ ਵਧਾਈ !!
|