hor dass ki bhalldi

5362-man-dhillon.jpg
man dhillon
 
kaim aa 22 ji eco freindly

ਜੋਸ਼ ਵਿਚ ਆਕੇ ਮਾਨ ਪੈਡਲ ਜਦੋਂ ਮਾਰਦਾ
ਰਾਹਾਂ ਦੀ ਧੂੜ ਫਿਰ ਅੰਬਰਾਂ ਨੂੰ ਚਾੜਦਾ!
ਆਜਾ ਬੈਠ ਤੂੰ ਆਕੇ backseat ਤੇ
offer ਤੂੰ ਸਾਡੀ ਕਿਉਂ ਟਾਲਦੀ
ਚੱਲੇ ਪੈਡਲਾਂ ਦੇ ਉਤੇ ਸਾਡੀ ਬਿਕੀ
ਨੀ ਹੋਰ ਦੱਸ ਕੀ ਭਾਲਦੀ
 
ਬਿੱਕੀ ਲੇਕੇ ਜਦੋਂ ਗੱਲੀ ਚੋਣ ਤੇਰੀ ਲੰਘਦਾ
ਪੀ-ਪੀ ਦਾ horn ਵ੍ਜਾਵਾ ਮੈਂ ਤਾਂ ਸੰਗਦਾ
ਚੱਲੇ ਨਾਗਨੀ ਦੇ ਵਾਂਗੂ ਇਹ ਮੇਲਦੀ
ਸਿਫਤ ਕੀ ਕਰਾਂ ਇਹਦੀ ਚਾਲ ਦੀ
ਚੱਲੇ ਪੈਡਲਾਂ ਦੇ ਉਤੇ ਸਾਡੀ ਬਿਕੀ
ਨੀ ਹੋਰ ਦੱਸ ਕੀ ਭਾਲਦੀ
 
Top