Girl Child

Yaar Punjabi

Prime VIP
ਦੇ ਦੇਂਦਾ ਜੇ ਪੁੱਤ ਤੂ ਰੱਬਾ ...
ਘਰ ਵਿਚ ਪੁਛ ਪੜਤਾਲ ਤਾਂ ਹੁੰਦੀ..!!
ਧੀਆਂ ਦੀ ਇਹ ਕਿਸਮਤ ਡਾਢੀ...
ਹਾਲੋਂ ਕਦੇ ਬੇਹਾਲ ਨਾ ਹੁੰਦੀ ...!!
ਚੰਦਰੇ ਜਗ ਦੀ ਸੋਚ ਹੈ ਚੰਦਰੀ ...
ਧੀਆਂ ਨੂੰ ਦੁਰਕਾਰ ਰਿਹਾ ਏ ...!!
ਧੀਆਂ ਤੋੰ ਸੰਸਾਰ ਉਪਜਿਆ ...
ਕਿਓ ਇਹ ਮਨੋਂ ਵਿਸਾਰ ਰਿਹਾ ਏ .




 
Top