ਸ਼ਿਵ ਬਟਾਲਵੀ

ਪੰਜਾਬੀਓ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਸ਼ਾਇਦ ਪੱਛਾਣ ਸਕੋਂ, ਕੁਰਸੀ ਤੇ ਬੈਠੇ ਸਾਹਿਰ ਲੁਧਿਆਣਵੀ, ਹੇਠਾਂ ਰਿਲੈਕਸ ਕਰ ਰਹੇ ਸਾਡੀ ਜਾਨ-ਸ਼ਾਨ । ਇਹ ਗਰਮੀਆਂ ਦੇ ਦਿਨਾ ਦੀ ਸਾਉਥਹਾਲ ੧੯੭੨ਈ ਦੀ ਫੋਟੋ ਹੈ....

6111-http-www-facebook-com-sanumaanpunjabihonda2-sk-wall.jpg
 
Last edited by a moderator:

*Sippu*

*FrOzEn TeARs*
ਨਾ ਕਰੋ ‘ਸਿ਼ਵ’ ਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ।
 
Top