ਵਿਗੜੇ ਬੰਦੇ ਵੀ ਤਾਂ ਹੁਣ ਕਈ ਬਣ ਕੇ ਬਹਿ ਗਏ ਸਾਧ ਨੇ

ਜਿਹਨਾਂ ਬਾਬਿਆ ਦੇ ਦਰਸ਼ਨ ਨੂੰ ਰਹਿੰਦੀਆਂ ਸੰਗਤਾਂ ਜੁੜੀਆਂ
ਉਹਨਾਂ ਬਾਬਿਆ ਦੇ ਭੋਰਿਆ ਚੌ ਨਿਕਲ ਦੀਆਂ ਨੇ ਕੁੜੀਆਂ
ਵਿਗੜੇ ਬੰਦੇ ਵੀ ਤਾਂ ਹੁਣ ਕਈ ਬਣ ਕੇ ਬਹਿ ਗਏ ਸਾਧ ਨੇ
ਬੇ-ਰੁਜਗਾਰੀ ਰਿਸ਼ਵਤ ਖੋਰੀ
ਇਹ ਵੀ ਤਾਂ ਅੱਤਬਾਦ ਨੇ ਲੋਕੋ ਇਹ ਵੀ ਤਾਂ ਅੱਤਬਾਦ ਨੇ
singer a s parmar lyricist man dhillon aiman jattan
 

Attachments

  • 306.jpg
    306.jpg
    132.3 KB · Views: 174
Last edited by a moderator:
Top