ਲਵਾ ਲਓ ਬਈ ਬੈਲਟਾਂ

Saini Sa'aB

K00l$@!n!
ਜਿਹਨਾਂ ਨੂੰ ਰੱਬ ਨਾਲ ਮਿਲਣ ਦੀ ਤਾਂਘ ਹੋਵੇ, ਉਹ ਹਰ ਹੀਲਾ ਵਰਤਦੇ ਹਨ। ਉਸ ਰੱਬ ਕੋਲ ਛੇਤੀ ਤੋਂ ਛੇਤੀ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਸੜਕਾਂ ਤੇ ਕਾਹਲੀ ਕੀਤੀ ਜਾਵੇ ਜਾਂ ਐਹੋ ਜਿਹੇ ਢੰਗ ਤਰੀਕੇ ਵਰਤੇ ਜਾਣ ਕਿ ਰੱਬ ਦੀ ਪ੍ਰਾਪਤੀ ਛੇਤੀ ਹੋਵੇ ਤੇ ਇਸ ਨਰਕ ਰੂਪੀ ਦੁਨੀਆਂ ਤੋਂ ਛੇਤੀ ਛੁਟਕਾਰਾ ਮਿਲੇ।ਦੂਜੇ ਪਾਸੇ ਕਾਨੂੰਨ ਐਵੇਂ ਹੀ ਪੰਗਾ ਪਾਈ ਰੱਖਦਾ ਹੈ। ‘ਅੱਖੇ ਕਾਰ ਵਿੱਚ ਬੈਠੇ ਹੋ ਤਾਂ ਬੈਲਟਾਂ ਲਗਾਓ। ਲੱਕ ਤੇ ਧੜ ਨੂੰ ਕੱਸ ਕਿ ਰੱਖੋ। ਜੇ ਐਕਸੀਡੈਂਟ ਹੋ ਜਾਵੇ ਤਾਂ ਤੁਸੀਂ ਬਚ ਜਾਵੋਗੇ।' ਇਹ ਕਾਨੂੰਨ ਰਬ ਨੂੰ ਛੇਤੀ ਮਿਲਣ ਵਾਲਿਆਂ ਨੂੰ ਵਿਹੁ ਵਾਂਗੂ ਲੱਗਦਾ ਹੈ। ਇਹਨਾਂ ਰੱਬ ਪ੍ਰਸਤ ਲੋਕਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਰਿਹਾ ਹੈ। ਦੇਸ਼ ਵਿਚ 1970 ਵਿਚ ਸਿਰਫ 14 ਲੱਖ ਗੱਡੀਆਂ ਸਨ ਤੇ ਜਿਹਨਾਂ ਲੋਕਾਂ ਨੇ ਮੁਕਤੀ ਪਾਈ, ਉਹ ਸਿਰਫ 14,500 ਸਨ । ਹੁਣ ਰੱਬੀ ਪ੍ਰੇਮੀ ਵਧ ਗਏ ਹਨ, 2009 ਵਿੱਚ ਇੱਕ ਲੱਖ ਤੋਂ ਉੱਤੇ ਲੋਕ ਰੱਬੀ ਇਸ਼ਕ ਵਿਚ ਲੀਨ ਹੋ ਜਾ ਸੁੱਤੇ ਤੇ ਗੱਡੀਆਂ ਦੀ ਗਿਣਤੀ ਕਰੋੜਾਂ ਵਿਚ ਜਾ ਪਹੁੰਚੀ। ਅੱਜ ਹਰ ਬੰਦਾ ਹੀ ਗੱਡੀ ਚੁੱਕੀ ਫਿਰਦਾ ਹੈ। ਕਾਨੂੰਨ ਨੂੰ ਟਿੱਚ ਜਾਨਣ ਵਾਲਿਆਂ ਦੀ ਯੂਨੀਅਨ ਕਾਫੀ ਤਗੜੀ ਹੋ ਗਈ ਹੈ। ਤੁਸੀਂ ਬੈਲਟਾਂ ਨਾਲ ਬਚਣ ਦੀ ਗੱਲ ਕਰਦੇ ਹੋ, ਇੱਥੇ ਤਾਂ ਰੱਬੀ ਪ੍ਰੇਮ ਇੰਨ੍ਹਾਂ ਵੱਧ ਗਿਆ ਹੈ, ਕਈ ਲੋਕ ਆਪਣੇ ਸਸਕਾਰ ਲਈ ਲੱਕੜਾਂ ਚਿਣ ਕਿ ਉੱਤੇ ਪਹਿਲੋਂ ਹੀ ਬੈਠ ਜਾਂਦੇ ਹਨ। ਧੰਨ ਹੈ ਇਹਨਾਂ ਦੀ ਭਗਤੀ, ਇਹਨਾਂ ਦੇ ਸਿਰੜ ਅੱਗੇ ਪੁਲੀਸ ਵੀ ਬੇਵਸ ਹੈ
 

Attachments

  • kcn537-300.jpg
    kcn537-300.jpg
    27.8 KB · Views: 475
Meinu taan tuhada point hi ni samajh aiya. lol. Is it ke hun duniya vich raab naal piyaar wadd giya hai or lok road accident vich jayada merde haan ? Waise, please agge toon gall sidhi and clear likhiya kero, edda wadda essay jiha likh ditta, topic clear ni a.
 

charanjaitu

Chardi Kala Club
haha..22 nice likhya....waise es hisab naal sare rabbi premi hann...sabb ne ikk din tan jana hi hai...chahe gaddiyan thru jan ya hor tarike naal..!!
 
main ik din viah te ja reha c mere frnd ne seat ballet layi taan naal da ik hor frnd kehnda usnu oye tu kyun ballet laun laga tera bapu police ch :lol
janta nu rule break karan ch tohar mahsoos hundi aa.
ballet laun da ki mull lagda ja koi beijaati wali galll taan haini
janta helmet ni paundi akhe ballan nu gel layi hundi aa te ball kharab ho jande
fer college kudia nu impress kiven karange :slap
 

jeetaa

Elite
Meinu taan tuhada point hi ni samajh aiya. lol. Is it ke hun duniya vich raab naal piyaar wadd giya hai or lok road accident vich jayada merde haan ? Waise, please agge toon gall sidhi and clear likhiya kero, edda wadda essay jiha likh ditta, topic clear ni a.
hahaha essay jeha likhta... funny
 
Top