ਧੀ ਘਰ ਦੀ ਮਹਿਕ ਹੁੰਦੀ ਹੈ

Yaar Punjabi

Prime VIP
♡ ਧੀ ਘਰ ਦੀ ਮਹਿਕ ਹੁੰਦੀ ਹੈ,ਖਾਰ ਨਹੀਂ ਹੋ ਸਕਦੀ

♡ ਧੀ ਦਰਦ ਵੰਡਾਉਂਦੀ ਹੈ, ਬੋਝ ਨਹੀਂ ਹੋ ਸਕਦੀ

♡ ਅਸਮਾਨਾਂ ਚ ਜਾਂਦੀ ਹੈ, ਲਾਚਾਰ ਨਹੀਂ ਹੋ ਸਕਦੀ

♡ ਧੀਆਂ ਮਾਰਨ ਵਾਲਿਓ, ਇਹਨਾ ਦੀ ਕਦਰ ਕਰੋ

♡ ਫਿਰ ਧੀ ਵੀ ਕਦੇ ਕਿਸੇ ਲਈ ਭਾਰ ਨਹੀਂ ਹੋ ਸਕਦੀ


 
Top