ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ

Yaar Punjabi

Prime VIP

ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ, ਉਨੀ ਹੀ ਤਕਦੀਰ ਜੰਗਮਗਾਦੀ ਹੈ,
ਨਾ ਘਬਰਾੳ__
ਜਦ ਰਹਿਮਤ ਰੱਬ ਦੀ ਹੁੰਦੀ ਹੈ, ਜਿੰਦਗੀ ਪੱਲ ਵਿੱਚ ਬਦਲ ਜਾਦੀ ਹੈ.
 
Top