ਮਸੰਦਾਂ ਆਲਾ ਕੰਮ ਆ ਹੁਣ ਇਹਨਾਂ ਦਾ...

Yaar Punjabi

Prime VIP
ਲਉ ਜੀ ਕਰ ਲਉ ਘਿਉ ਨੂੰ ਭਾਂਡੇ.... :/
ਹੁਣ ਇਹਨਾ ਦੇ ਅਣਮੁੱਲੇ ਵਿਚਾਰਾਂ ਬਾਰੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ?

ਇਹਨਾਂ ਨੇ ਕੌਮ ਨੂੰ ਚੜਦੀ ਕਲਾ ਚ ਤਾਂ ਕੀ ਲਿਜਾਓੁਣਾ , ਸਗਂ ਭੋਰੇ ਚ ਵਾੜਿਆ ਪਿਆ
ਓੁ ਜਿਵੇਂ ਧੰਨ ਧੰਨ ਗੁਰੁ ਗੋਬਿੰਦ ਸਿੰਘ ਜੀ ਨੂੰ ਮਸੰਦ ਕਹਿੰਦੇ ਸੀ ਬਈ ਔਰੰਗੇ ਨੇ ਐਲਾਨ ਕਰਤਾ ਬਈ ਤੁਸੀਂ ਸੰਗੀਤ ਨੀ ਵਜਾ ਸਕਦੇ ਨਾ ਕੀਰਤਨ ਕਰ ਸਕਦੇ, , ਜੇ ਤੁਸੀਂ ਆਗਿਆ ਦਵੋਂ ਤਾਂ ਅਸੀਂ ਭੋਰੇ ਪੁੱਟ ਲਈਏ ??? ਓੁਹਨਾਂ ਚ ਬਹਿ ਕੇ ਕੀਰਤਨ ਕਰ ਲਿਆ ਕਰਾਂਗੇ

ਮਹਾਰਾਜ ਕਹਿੰਦੇ , ਮੈਂ ਕੌਮ ਨੂੰ ਆਸਮਾਨ ਤੇ ਲੈ ਕੇ ਜਾਣਾ ਚਾਹੁੰਨਾ ਤੇ ਤੁਸੀਂ ਧਰਤੀ ਹੇਠਾਂ ਵਾੜੀ ਜਾਨੇ ਓ...:/

ਮਸੰਦਾਂ ਆਲਾ ਕੰਮ ਆ ਹੁਣ ਇਹਨਾਂ ਦਾ...

ਬੇੜਾ ਈ ਬਿਠਾ ਤਾ ਯਰ :(
 
Top