ਮਾਪੇ ਧੀ ਜਮਣ ਤੋਂ ਨਹੀ ਡਰਦੇ ,

Yaar Punjabi

Prime VIP


ਮਾਪੇ ਧੀ ਜਮਣ ਤੋਂ ਨਹੀ ਡਰਦੇ ,
ਸਮਾਜ਼ ਤੋਂ ਡਰਦੇ ਹਨ ,
ਦਾਜ਼ ਤੋ ਡਰਦੇ ਹਨ ,
ਇਸ ਗੁੰਡਾਗਰਦੀ ਤੋਂ ਡਰਦੇ ਹਨ ,
ਜਿਉਦੀ ਧੀ ਦੀ ਸੁਰਖਿਆ ਨਹੀ ਸਾਡੇ ਸਮਾਜ ਵਿਚ
 
Top